ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ABC ID ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀ ਸਾਈਟ ਤੇ ਅਪਲੋਡ ਕਰਨ ਦੀ ਆਖਰੀ ਮਿਤੀ 12-12 -2024 ਹੈ l ਜੇ ਕਿਸੇ ਵਿਦਿਆਰਥੀ ਨੇ ID ਨਹੀਂ ਬਣਾਈ ਹੈ ਤਾਂ ਉਹ ਵਿਦਿਆਰਥੀ ਕੱਲ ਹਰ ਹਾਲਾਤ ਵਿੱਚ ਬਣਾ ਕੇ ਲਿੰਕ ਤੇ ਭੇਜਣੀ ਅਤਿ ਜਰੂਰੀ ਸਮਝਣ
ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 6 ਦਸੰਬਰ 2024 ਨੂੰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਕਾਲਜ ਵਿਖੇ ਛੁੱਟੀ ਰਹੇਗੀ।
ਸੂਚਿਤ ਕੀਤਾ ਜਾਂਦਾ ਹੈ ਕਿ ਕਿਸੇ ਵਿਦਿਆਰਥੀ ਨੇ ਪ੍ਰੀਖਿਆ ਦੌਰਾਨ ਆਪਣਾ ਫੋਨ ਨਾ ਲੈਕੇ ਨਹੀਂ ਆਉਣਾ। ਜੇਕਰ ਵਿਦਿਆਰਥੀ ਪ੍ਰੀਖਿਆ ਦੌਰਾਨ ਫੋਨ ਨਾਲ ਲੈ ਕੇ ਆਉਂਦਾ ਹੈ ਅਤੇ ਚੋਰੀ ਹੋ ਜਾਂਦਾ ਹੈ ਤਾਂ ਉਹ ਖੁਦ ਆਪ ਜ਼ਿੰਮੇਵਾਰ ਹੋਵੇਗਾ। ਕਾਲਜ ਜਾਂ ਸੰਬੰਧਿਤ ਡਿਪਾਰਟਮੈਂਟ ਦੀ ਕਿਸੇ ਵੀ ਕਿਸਮ ਦੀ ਜਿੰਮੇਵਾਰੀ ਨਹੀਂ ਹੋਵੇਗੀ।
Developed by IT MARKETZ @2024